ਰਸੋਈਆ
rasoeeaa/rasoīā

ਪਰਿਭਾਸ਼ਾ

ਰਸ ਪਕਾਉਣ ਵਾਲਾ, ਲਾਂਗਰੀ. ਸੂਪਕਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رسوئیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

cook
ਸਰੋਤ: ਪੰਜਾਬੀ ਸ਼ਬਦਕੋਸ਼