ਰਹਿਤੀਆ
rahiteeaa/rahitīā

ਪਰਿਭਾਸ਼ਾ

ਸਿੱਖਧਰਮ ਦੇ ਨਿਯਮਾਂ ਦੀ ਪਾਬੰਦੀ ਵਾਲਾ। ੨. ਆ਼ਮਿਲ. ਰਹਣੀ ਵਾਲਾ। ੩. ਚਮਾਰ ਜਾਤਿ ਤੋਂ ਜਿਸ ਨੇ ਸਿੱਖ ਧਰਮ ਧਾਰਣ ਕੀਤਾ ਹੈ, ਲੋਕ ਉਸ ਨੂੰ ਭੀ ਰਹਿਤੀਆ ਆਖਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رہِتیا

ਸ਼ਬਦ ਸ਼੍ਰੇਣੀ : adjective & noun, masculine

ਅੰਗਰੇਜ਼ੀ ਵਿੱਚ ਅਰਥ

one who strictly observes ਰਹਿਤ ਮਰਯਾਦਾ , feminine ਰਹਿਤਣ
ਸਰੋਤ: ਪੰਜਾਬੀ ਸ਼ਬਦਕੋਸ਼