ਰਹਿਮ
rahima/rahima

ਪਰਿਭਾਸ਼ਾ

ਦੇਖੋ, ਰਹਮ। ੨. [رحم] ਰਿਹ਼ਮ. ਬੱਚੇਦਾਨ. ਗਰਭਾਸ਼ਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رحم

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

pity, mercy, compassion, kindness, tenderness, benignity, commiseration, clemency; womb, uterus; same as ਰਿਹਮ
ਸਰੋਤ: ਪੰਜਾਬੀ ਸ਼ਬਦਕੋਸ਼