ਰਹਿ ਜਾਣਾ

ਸ਼ਾਹਮੁਖੀ : رہِ جانا

ਸ਼ਬਦ ਸ਼੍ਰੇਣੀ : compound verb

ਅੰਗਰੇਜ਼ੀ ਵਿੱਚ ਅਰਥ

to remain behind, be left behind, stay on; to fail, miss the bus; to be omitted or overlooked
ਸਰੋਤ: ਪੰਜਾਬੀ ਸ਼ਬਦਕੋਸ਼