ਰਾਂਗਨਿ
raangani/rāngani

ਪਰਿਭਾਸ਼ਾ

ਸੰਗ੍ਯਾ- ਰੰਗਣ ਦਾ ਪਾਤ੍ਰ। ੨. ਵਿ- ਰੰਗਣ ਯੋਗ੍ਯ. ਰੰਗਣ ਲਾਇਕ. "ਰਾਂਗਨਿ ਰਾਂਗਉ, ਸੀਵਨਿ ਸੀਵਉ." (ਆਸਾ ਨਾਮਦੇਵ)
ਸਰੋਤ: ਮਹਾਨਕੋਸ਼