ਰਾਇਜ
raaija/rāija

ਪਰਿਭਾਸ਼ਾ

ਅ਼. [رائِج] ਵਿ- ਰਿਵਾਜ ਪਾਇਆ ਹੋਇਆ. ਪ੍ਰਚਲਿਤ। ੨. ਜਾਰੀ ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رائج

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

current, in vogue, in fashion, in practice, prevalent
ਸਰੋਤ: ਪੰਜਾਬੀ ਸ਼ਬਦਕੋਸ਼