ਰਾਉ
raau/rāu

ਪਰਿਭਾਸ਼ਾ

ਸੰਗ੍ਯਾ- ਉਪਰਾਜ. ਅਮੀਰ। ੨. ਮਹਾਰਾਸ੍ਟ੍ਰ ਅਤੇ ਰਾਜਪੂਤਾਨੇ ਵਿੱਚ ਅਮੀਰਾਂ ਦੀ ਇੱਕ ਪਦਵੀ. "ਰਾਜਾਰਾਉ ਕਿ ਖਾਨੁ." (ਸ੍ਰੀ ਅਃ ਮਃ ੧) ੩. ਰਾਜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : راؤ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

king, prince, chieftain
ਸਰੋਤ: ਪੰਜਾਬੀ ਸ਼ਬਦਕੋਸ਼

RÁU

ਅੰਗਰੇਜ਼ੀ ਵਿੱਚ ਅਰਥ2

s. m, Rájá's successor, who has not yet received the tilak or mark of installation, a prince; a bard; also a title among Rájpúts; i. q. Rái.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ