ਰਾਉਣ
raauna/rāuna

ਪਰਿਭਾਸ਼ਾ

ਦੇਖੋ, ਰਾਵਣ। ੨. ਦੇਖੋ, ਰਮਣ। ੩. ਦੇਖੋ, ਰਵਣ.
ਸਰੋਤ: ਮਹਾਨਕੋਸ਼

RÁUṈ

ਅੰਗਰੇਜ਼ੀ ਵਿੱਚ ਅਰਥ2

s. m, The name of an ancient Rájá of Celyon, who made war with Rám Chaṇdra; an oppressor, a violent man; i. q. Ráwaṉ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ