ਰਾਊ
raaoo/rāū

ਪਰਿਭਾਸ਼ਾ

ਦਿਆਲਪੁਰੇ ਦਾ ਵਸਨੀਕ ਕੰਬੋ (ਕਮੋ) ਸਿੱਖ, ਜੋ ਮਸੰਦੀ ਦਾ ਕੰਮ ਕਰਦਾ ਸੀ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਇਸ ਦੇ ਅਪਰਾਧ ਬਖ਼ਸ਼ਕੇ ਅੱਗੋਂ ਨੂੰ ਸੁਮਾਰਗ ਪਾਇਆ। ੨. ਦੇਖੋ, ਰਾਉ.
ਸਰੋਤ: ਮਹਾਨਕੋਸ਼