ਰਾਖੁਉਤਾਰਿ
raakhuutaari/rākhuutāri

ਪਰਿਭਾਸ਼ਾ

ਦੇਖੋ, ਉਤਾਰ ਰੱਖਣਾ. "ਸੋ ਸਿਮਰਨ ਕਰਿ, ਨਹੀ ਰਾਖੁ ਉਤਾਰਿ." (ਰਾਮ ਕਬੀਰ) ਦਿਲੋਂ ਕਰਤਾਰ ਦਾ ਸਿਮਰਣ ਨਾ ਭੁਲਾ.
ਸਰੋਤ: ਮਹਾਨਕੋਸ਼