ਰਾਗਦਵੇਸ
raagathavaysa/rāgadhavēsa

ਪਰਿਭਾਸ਼ਾ

ਰਾਗ (ਪ੍ਰੇਮ) ਦ੍ਵੇਸ (ਵੈਰ). "ਰਾਗ ਦੋਖ ਤੇ ਨਿਆਰੋ." (ਸੂਹੀ ਛੰਤ ਮਃ ੫)
ਸਰੋਤ: ਮਹਾਨਕੋਸ਼