ਰਾਜਕਲਾ
raajakalaa/rājakalā

ਪਰਿਭਾਸ਼ਾ

ਸੰਗ੍ਯਾ- ਰਾਜਾ ਦੀ ਸ਼ਕਤਿ. ਰਾਜਯ ਕਰਨ ਦੀ ਸਾਮਰਥ੍ਯ। ੨. ਰਾਜ੍ਯ ਪ੍ਰਬੰਧ ਚਲਾਉਣ ਦੀ ਵਿਦ੍ਯਾ. "ਰਾਜਕਲਾ ਬਿਨਸੀ ਸਭ ਗਾਵੈਂ." (ਚਰਿਤ੍ਰ ੫)
ਸਰੋਤ: ਮਹਾਨਕੋਸ਼