ਰਾਜਹੰਸ
raajahansa/rājahansa

ਪਰਿਭਾਸ਼ਾ

ਚਿੱਟੇ ਖੰਭ, ਲਾਲ ਚੁੰਜ ਅਤੇ ਪੈਰਾਂ ਵਾਲਾ ਹੰਸ, ਜੋ ਆਪਣੀ ਜਾਤਿ ਵਿੱਚ ਉੱਤਮ ਹੈ.¹
ਸਰੋਤ: ਮਹਾਨਕੋਸ਼

ਸ਼ਾਹਮੁਖੀ : راج ہنس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

male swan
ਸਰੋਤ: ਪੰਜਾਬੀ ਸ਼ਬਦਕੋਸ਼