ਰਾਜਾਈ
raajaaee/rājāī

ਪਰਿਭਾਸ਼ਾ

ਸੰਗ੍ਯਾ- ਰਾਜਾ ਦੀ ਪਦਵੀ. ਰਾਜ੍ਯਾਧਿਕਾਰ. "ਰਾਜਾਈ ਰਾਜਾਨ ਕੀ." (ਗੁਪ੍ਰਸੂ) ੨. ਦੇਖੋ, ਰਜਾਈ.
ਸਰੋਤ: ਮਹਾਨਕੋਸ਼