ਰਾਜੀਵ
raajeeva/rājīva

ਪਰਿਭਾਸ਼ਾ

ਸੰ. ਪੰਖੁੜੀਆਂ ਦੀ ਪੰਕ੍ਤਿ ਧਾਰਨ ਵਾਲਾ, ਕਮਲ। ੨. ਨੀਲਾ ਕਮਲ। ੩. ਹਾਥੀ। ੪. ਸਾਰਸ। ੫. ਇੱਕ ਪ੍ਰਕਾਰ ਦੀ ਮੱਛੀ.
ਸਰੋਤ: ਮਹਾਨਕੋਸ਼