ਰਾਮਤੋਰੀ
raamatoree/rāmatorī

ਪਰਿਭਾਸ਼ਾ

ਖ਼ਾ ਮੱਛੀ। ੨. ਘੀਆ ਤੋਰੀ. ਚਿਕਨੀ ਤੋਰੀ. Lufa.
ਸਰੋਤ: ਮਹਾਨਕੋਸ਼

ਸ਼ਾਹਮੁਖੀ : رام توری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

sponge gourd, luffa; also called simply ਤੋਰੀ
ਸਰੋਤ: ਪੰਜਾਬੀ ਸ਼ਬਦਕੋਸ਼