ਰਾਮੈਰਮਿ
raamairami/rāmairami

ਪਰਿਭਾਸ਼ਾ

ਕ੍ਰਿ. ਵਿ- ਰਾਮ ਰਵਣ ਕਰਕੇ. ਰਾਮ ਜਪਕੇ. "ਕਹਿ ਕਬੀਰ ਰਾਮੈ ਰਮਿ ਛੂਟਹੁ." (ਮਾਰੂ)
ਸਰੋਤ: ਮਹਾਨਕੋਸ਼