ਰਾਮੋਰਾਮੁ
raamoraamu/rāmorāmu

ਪਰਿਭਾਸ਼ਾ

ਕੇਵਲ ਰਾਮ. ਰਾਮ ਹੀ ਰਾਮ. "ਰਾਮੋ ਰਾਮੁ ਰਵਿਆ ਘਟ ਅੰਤਰਿ." (ਆਸਾ ਛੰਤ ਮਃ ੪)
ਸਰੋਤ: ਮਹਾਨਕੋਸ਼