ਰਾਸਧਾਰੀਆ
raasathhaareeaa/rāsadhhārīā

ਪਰਿਭਾਸ਼ਾ

ਕ੍ਰਿਸਨ ਜੀ ਦੀ ਗੋਪੀਆਂ ਨਾਲ ਕੀਤੀ ਲੀਲਾ (ਰਾਸ) ਵਿੱਚ ਹਿੱਸਾ ਲੈਣ ਵਾਲਾ ਮਨੁੱਖ. ਰਾਮਮੰਡਲ ਦਾ ਨਾਟਕ ਖੇਡਣ ਵਾਲਾ. ਦੇਖੋ, ਰਾਸ ੪.
ਸਰੋਤ: ਮਹਾਨਕੋਸ਼

ਸ਼ਾਹਮੁਖੀ : راسدھاریا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

performer of ਰਾਸ
ਸਰੋਤ: ਪੰਜਾਬੀ ਸ਼ਬਦਕੋਸ਼