ਰਾਸਿ ਪੂੰਜੀ
raasi poonjee/rāsi pūnjī

ਪਰਿਭਾਸ਼ਾ

ਖਰੀਦਿਆ ਹੋਇਆ ਮਾਲ ਅਤੇ ਮੂਲ ਧਨ. "ਚਰਨ ਕਮਲ ਅਧਾਰੁ ਜਨ ਕਾ, ਰਾਸਿ ਪੂੰਜੀ ਏਕ." (ਧਨਾ ਮਃ ੫)
ਸਰੋਤ: ਮਹਾਨਕੋਸ਼