ਰਿਖਭ
rikhabha/rikhabha

ਪਰਿਭਾਸ਼ਾ

ਸੰ. ऋषभ. ਸੰਗ੍ਯਾ- ਬੈਲ। ੨. ਮਰੁਦੇਵੀ ਦੇ ਉਦਰ ਤੋਂ ਰਾਜਾ ਨਾਭਿ ਦਾ ਪੁਤ੍ਰ, ਜਿਸ ਦੀ ੨੪ ਅਵਤਾਰਾਂ ਵਿੱਚ ਗਿਣਤੀ ਹੈ। ੩. ਦੇਖੋ, ਤੀਰਥੰਕਰ। ੪. ਸੰਗੀਤ ਅਨੁਸਾਰ ਦੂਜਾ ਸ੍ਵਰ। ੫. ਵਿ- ਸ਼੍ਰੇਸ੍ਠ. ਉੱਤਮ.
ਸਰੋਤ: ਮਹਾਨਕੋਸ਼