ਰਿਝਾਉਣਾ
rijhaaunaa/rijhāunā

ਪਰਿਭਾਸ਼ਾ

ਕ੍ਰਿ- ਖ਼ੁਸ਼ ਕਰਨਾ. ਰੰਜਨ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رِجھاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to make one like, desire or fall in love, please, delight, enrapture, charm, fascinate, to entice, allure; cf. ਰੀਝਣਾ
ਸਰੋਤ: ਪੰਜਾਬੀ ਸ਼ਬਦਕੋਸ਼

RIJHÁUṈÁ

ਅੰਗਰੇਜ਼ੀ ਵਿੱਚ ਅਰਥ2

v. a, To please, to gratify, to make happy.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ