ਰਿਤ
rita/rita

ਪਰਿਭਾਸ਼ਾ

ਸੰ. ऋत. ਸੰਗ੍ਯਾ- ਰਿਸਿ ਦਾ ਭੋਜਨ. ਉਂਛ (ਸ਼ਿਲਾ) ਦਾ ਆਹਾਰ। ੨. ਮੋਖ. ਮੁਕਤਿ। ੩. ਜਲ। ੪. ਕਰਮ ਦਾ ਫਲ। ੫. ਯਗ੍ਯ। ੬. ਸਤ੍ਯ। ੭. ਵਿ- ਪ੍ਰਕਾਸ਼ ਵਾਲਾ। ੮. ਪੂਜਿਤ। ੯. ਦੇਖੋ, ਹ੍ਰਿਤ। ੧੦. ਦੇਖੋ, ਰਿਤੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رِت

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਕੱਪੜੇ , menses
ਸਰੋਤ: ਪੰਜਾਬੀ ਸ਼ਬਦਕੋਸ਼

RIT

ਅੰਗਰੇਜ਼ੀ ਵਿੱਚ ਅਰਥ2

s. f, The menses:—ritmáṉ, a. Having the menses:—rit waṇtí, a. Having the menses; a woman in that state.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ