ਰਿਸ਼ਤਾ
rishataa/rishatā

ਪਰਿਭਾਸ਼ਾ

ਫ਼ਾ. [رِشتہ] ਸੰਗ੍ਯਾ- ਸਾਕ. ਸੰਬੰਧ. ਜੋੜ। ੨. ਤਾਗਾ. ਡੋਰਾ. ਤੰਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رشتہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

relationship, relation, kinship, link, tie, connection, affinity, match (for marriage); betrothal, engagement
ਸਰੋਤ: ਪੰਜਾਬੀ ਸ਼ਬਦਕੋਸ਼