ਰਿਸਾਲ
risaala/risāla

ਪਰਿਭਾਸ਼ਾ

ਵਿ- ਦ੍ਰਵਣ ਵਾਲਾ. ਪਿਘਰਨ ਵਾਲਾ. ਸੰ. ऋष्. ਧਾ. ਵਹਿਣਾ. ਦ੍ਰਵਣਾ. "ਜਤ੍ਰ ਤਤ੍ਰ ਬਿਰਾਜਹੀ ਅਵਧੂਤਰੂਪ ਰਿਸਾਲ." (ਜਾਪੁ) ਅਵਧੂਤ ਹੋਣ ਪੁਰ ਭੀ ਦੁਖੀ ਦੇਖਕੇ ਦ੍ਰਵਣ ਵਾਲਾ ਹੈ. ਭਾਵ- ਸਭ ਤੋਂ ਉਦਾਸੀਨ ਅਤੇ ਸਭ ਤੇ ਪਸੀਜਨੇ ਵਾਲਾ ਹੈ.
ਸਰੋਤ: ਮਹਾਨਕੋਸ਼