ਪਰਿਭਾਸ਼ਾ
ਸੰ. ਅਰਿਸ੍ਟ. ਸੰਗ੍ਯਾ- ਫੇਨਿਲ. ਇੱਕ ਫਲ, ਜੋ ਮੈਲ ਸਾਫ ਕਰਨ ਲਈ ਸਾਬਣ ਵਾਕਰ ਵਰਤੀਦਾ ਹੈ. Soap- nut. L. Spindus Detergens. ੨. ਦੇਖੋ, ਰੀਠਾ ਸਾਹਿਬ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ریٹھا
ਅੰਗਰੇਜ਼ੀ ਵਿੱਚ ਅਰਥ
soap nut, seed pod of Sapindus detergens
ਸਰੋਤ: ਪੰਜਾਬੀ ਸ਼ਬਦਕੋਸ਼
RÍṬHÁ
ਅੰਗਰੇਜ਼ੀ ਵਿੱਚ ਅਰਥ2
s. m, ee Reṭhá, Reṭhṛá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ