ਰੀਹ
reeha/rīha

ਪਰਿਭਾਸ਼ਾ

ਅ਼. [ریح] ਰੀਹ਼. ਸੰਗ੍ਯਾ- ਹਵਾ. ਪੌਣ. ਵਾਤ। ੨. ਮੇਦੇ ਅਤੇ ਸ਼ਰੀਰ ਦੇ ਜੋੜਾਂ ਵਿੱਚ ਠਹਿਰੀ ਹੋਈ ਪੌਣ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ریہ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

wind supposedly contained in joints, muscles and stomach
ਸਰੋਤ: ਪੰਜਾਬੀ ਸ਼ਬਦਕੋਸ਼