ਰੁਖਾ
rukhaa/rukhā

ਪਰਿਭਾਸ਼ਾ

ਵਿ- ਰੂਕ੍ਸ਼੍‍. ਖ਼ੁਸ਼ਕ। ੨. ਖੁਰਦਰਾ. ਖਰ੍ਹਵਾ. ਖੌਰ੍ਹਾ। ੩. ਬੇਲਿਹਾਜ.
ਸਰੋਤ: ਮਹਾਨਕੋਸ਼