ਰੁਜੂ
rujoo/rujū

ਪਰਿਭਾਸ਼ਾ

ਅ਼. [رُجوُع] ਰੁਜੂਅ਼. ਵਿ- ਤਵੱਜਹ (ਧ੍ਯਾਨ) ਵਾਲਾ. ਮੁਤਵੱਜਹ. "ਤਮਾਮੁਲ ਰੁਜੂ ਹੈ." (ਜਾਪੁ) ੨. ਫਿਰਨਾ. ਮੁੜਨਾ। ੩. ਗੱਲ ਸੁਣਨ ਲਈ ਮੂੰਹ ਪਰਤਣਾ.
ਸਰੋਤ: ਮਹਾਨਕੋਸ਼