ਰੁਠ
ruttha/rutdha

ਪਰਿਭਾਸ਼ਾ

ਸੰ. ਰੁਸ੍ਟ. ਵਿ- ਰੁੱਸਿਆ. ਰੁੱਸਿਆ ਹੋਇਆ. ਨਾਰਾਜ਼ ਹੋਇਆ. "ਦੁਨੀਆ ਖੇਲੁ ਬੁਰਾ ਰੁਠ ਤੁਠਾ." (ਮਾਰੂ ਅੰਜੁਲੀ ਮਃ ੫)
ਸਰੋਤ: ਮਹਾਨਕੋਸ਼