ਰੁੜ੍ਹਾਉਨਾ
rurhhaaunaa/rurhhāunā

ਪਰਿਭਾਸ਼ਾ

ਕ੍ਰਿ- ਉੱਚੇ ਥਾਂ ਤੋਂ ਨਾਵੇਂ ਨੂੰ ਲੁੜਕਣਾ, ਲੁੜਕਾਉਣਾ। ੨. ਪ੍ਰਵਾਹ ਵਿੱਚ ਵਹਿਣਾ, ਵਹਾਉਣਾ. "ਨਿੰਦਕ ਦੀਏ ਰੁੜਾਈ." (ਆਸਾ ਮਃ ੫)
ਸਰੋਤ: ਮਹਾਨਕੋਸ਼