ਰੂਖ
rookha/rūkha

ਪਰਿਭਾਸ਼ਾ

ਸੰਗ੍ਯਾ- ਰੁਹ. ਰੁੱਖ. ਬਿਰਛ. "ਨੀਚ ਰੂਖ ਤੇ ਊਚ ਭਏ ਹੈਂ." (ਆਸਾ ਰਵਿਦਾਸ) ੨. ਦੇਖੋ, ਰੁਖ ਅਤੇ ਰੂਕ੍ਸ਼੍‍ ਧਾ.
ਸਰੋਤ: ਮਹਾਨਕੋਸ਼