ਰੇਨਰਵਾਲ
raynaravaala/rēnaravāla

ਪਰਿਭਾਸ਼ਾ

ਮਕਰੰਦਰੂਪ ਰਜ. ਰੇਣੁ (ਮਕਰੰਦ) ਰਵਾਲ (ਧੂਲਿ). "ਲੇ ਗੁਰਪਗ ਰੇਨ ਰਵਾਲ." (ਨਟ ਪੜਤਾਲ ਮਃ ੪)
ਸਰੋਤ: ਮਹਾਨਕੋਸ਼