ਰੇਬ
rayba/rēba

ਪਰਿਭਾਸ਼ਾ

ਫ਼ਾ. [اُریب] ਉਰੇਬ. ਵਿ- ਟੇਢਾ. ਤਿਰਛਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ریب

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

tight-fitting (trousers like breeches or jodhpurs)
ਸਰੋਤ: ਪੰਜਾਬੀ ਸ਼ਬਦਕੋਸ਼

REB

ਅੰਗਰੇਜ਼ੀ ਵਿੱਚ ਅਰਥ2

s. f, Cor. of Ureb. See Ureb:—rebmán, ad. See in Ureb.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ