ਰੇਵੜੀ
rayvarhee/rēvarhī

ਪਰਿਭਾਸ਼ਾ

ਦੇਖੋ, ਰੇਉੜੀ. "ਖਾਲ ਕਾਢੈ ਰੇਵਰੀ ਕੈ, ਕੋਊ ਕਰੈ ਤਿਲਵਾ." (ਭਾਗੁ ਕ) ਤਿਲਾਂ ਦੀ ਖੱਲ (ਛਿੱਲ) ਲਾਹਕੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ریوڑی

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

see ਰਿਓੜੀ
ਸਰੋਤ: ਪੰਜਾਬੀ ਸ਼ਬਦਕੋਸ਼