ਰੇਹੀ
rayhee/rēhī

ਪਰਿਭਾਸ਼ਾ

ਦੇਖੋ, ਰੇਹ। ੨. ਖ਼ਾਕ. ਮਿੱਟੀ. "ਹੁਇ ਦੁਰਗੰਧ ਸੁਗੰਧਹੁ ਰੇਹੀ." (ਭਾਗੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : ریہی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਸ਼ੋਰਾ , salt petre
ਸਰੋਤ: ਪੰਜਾਬੀ ਸ਼ਬਦਕੋਸ਼

REHÍ

ਅੰਗਰੇਜ਼ੀ ਵਿੱਚ ਅਰਥ2

s. f, nure, fossil alkali. used in washing being saltpetre with an earthy mixture.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ