ਰੇਜ਼ਾ
rayzaa/rēzā

ਪਰਿਭਾਸ਼ਾ

ਫ਼ਾ. [ریزہ] ਸੰਗ੍ਯਾ- ਟੁਕੜਾ. ਭੋਰਾ। ੨. ਖੰਡ. ਹਿੱਸਾ. ਭਾਗ। ੩. ਛੋਟਾ ਥਾਨ. "ਸੂਤ ਕਾਤ ਸੁੰਦਰ ਇਕ ਰੇਜਾ। ਮਾਤ ਤਾਯੋ ਪ੍ਰੇਮ ਸਮੇਜਾ ॥" (ਗੁਵਿ ੬) ੪. ਵਿ- ਤਨਿਕ ਥੋੜਾ. "ਹਾਥ ਪਸਾਰ ਨ ਸਾਕਤ ਰੇਜਾ." (ਰਘੁਰਾਜ)
ਸਰੋਤ: ਮਹਾਨਕੋਸ਼