ਰੈ
rai/rai

ਪਰਿਭਾਸ਼ਾ

ਡਿੰਗ ਹੈ. ਅਸ੍ਤਿ. "ਹਰਿ ਰੰਗ ਅਨੂਪੈ ਹੈ." (ਕਾਨ ਮਃ ੫) ੨. ਸੰ. ਰੈ. ਧਾ- ਸ਼ਬਦ ਕਰਨਾ। ੩. ਸੰਗ੍ਯਾ- ਧਨ. ਦੌਲਤ। ੪. ਸੁਵਰਣ. ਸੋਨਾ। ੫. ਵ੍ਯ- ਛੇਤੀ. ਫੌਰਨ. ਦੇਖੋ, ਰਯ ੫. "ਦੂਰ ਕਰੈ ਤਨ ਕੇ ਦੁਖ ਰੈ ਸੇ." (ਕ੍ਰਿਸਨਾਵ) ਛੇਤੀ ਨਾਲ ਫ਼ੌਰਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رَے

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਰਈ ; colloquial see ਰਾਏ
ਸਰੋਤ: ਪੰਜਾਬੀ ਸ਼ਬਦਕੋਸ਼

RAI

ਅੰਗਰੇਜ਼ੀ ਵਿੱਚ ਅਰਥ2

s. f, Taking one's part, help in a suit or contrariety, help, support; proportion of sugar realized from a given quantity of molasses or sugarcane juice; proportion, rate, ratio; opinion, thought. The Himalayan Spruce Abies Smithiana.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ