ਰੋਡੜੀ
rodarhee/rodarhī

ਪਰਿਭਾਸ਼ਾ

ਸੰਗ੍ਯਾ- ਗੁੜ ਦੀ ਡ਼ਲੀ. ਭੇਲੀ. "ਗਿਲੀ ਗਿਲੀ ਰੋਡੜੀ." (ਵਾਰ ਮਾਰੂ ੨. ਮਃ ੫)
ਸਰੋਤ: ਮਹਾਨਕੋਸ਼