ਪਰਿਭਾਸ਼ਾ
ਸੰਗ੍ਯਾ- ਰੋਦਨ. ਰੋਣ ਦੀ ਕ੍ਰਿਯਾ. ਚਿੱਲਾਨਾ. ਵਿਲਾਪ. ਦੇਖੋ, ਰੁਦਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : رونا
ਅੰਗਰੇਜ਼ੀ ਵਿੱਚ ਅਰਥ
to weep, cry, wail, blubber, lament, whine, whimper, snivel; to complain or quarrel unsportingly (in games); noun, masculine same as ਰੋਣ , complaint, cause for grief
ਸਰੋਤ: ਪੰਜਾਬੀ ਸ਼ਬਦਕੋਸ਼
ROṈÁ
ਅੰਗਰੇਜ਼ੀ ਵਿੱਚ ਅਰਥ2
v. n, To cry, to weep, to lament, to mourn:—roṉá, dhoṉá, s. m. Weeping, and wailing, application:—roṉá piṭṭṉá, v. n. To bewail, to lament.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ