ਰੋਪਨ
ropana/ropana

ਪਰਿਭਾਸ਼ਾ

ਸੰ. ਸੰਗ੍ਯਾ- ਬੀਜ ਬੂਟਾ ਆਦਿ ਲਾਉਣਾ। ੨. ਅਸਥਾਪਨ (ਕ਼ਾਯਮ) ਕਰਨਾ. "ਗਗਨ ਮੰਡਲ ਮੈ ਰੋਪੈ ਥੰਮੁ" (ਮਃ ੧. ਵਾਰ ਰਾਮ ੧) ੩. ਹੋਰ ਚੀਜ਼ ਨੂੰ ਹੋਰ ਹੀ ਖਿਆਲ ਕਰਨਾ. ਕਿਸੇ ਵਸਤੁ ਵਿੱਚ ਹੋਰ ਵਸਤੁ ਦੀ ਸੰਭਾਵਨਾ ਕਰਨੀ.
ਸਰੋਤ: ਮਹਾਨਕੋਸ਼