ਰੋਪਨਾ
ropanaa/ropanā

ਪਰਿਭਾਸ਼ਾ

ਦੇਖੋ, ਰੋਪਣ। ੨. ਸਗਾਈ (ਮੰਗਣੇ- ਨਿਸਬਤ) ਦੀ ਰਸਮ. ਭਾਵ- ਵਿਆਹ ਦਾ ਮੁੱਢ ਰੋਪਣ ਕਰਨਾ. ਵਿਵਾਹਾਰੋਪਨ ਕਰਨਾ.
ਸਰੋਤ: ਮਹਾਨਕੋਸ਼

ROPNÁ

ਅੰਗਰੇਜ਼ੀ ਵਿੱਚ ਅਰਥ2

s. m, That which is sent by a Hindu girl's father to the prospective groom in the ceremony of maṇggṉí, consisting of seven dried dates and various other things; betrothal; c. w. paiṉí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ