ਰੋਲਘਚੋਲਾ
rolaghacholaa/rolaghacholā

ਪਰਿਭਾਸ਼ਾ

ਵਿ- ਰੌਲਾ ਮਚਾਕੇ ਪ੍ਰਸੰਗ ਨੂੰ ਗੰਧਲਾ ਕਰ ਦੇਣ ਵਾਲਾ. "ਸਬਦੁ ਨ ਸੁਣਈ, ਬਹੁ ਰੋਲਘਚੋਲਾ." (ਮਃ ੩. ਵਾਰ ਗਉ ੧)
ਸਰੋਤ: ਮਹਾਨਕੋਸ਼