ਰੋਹਿਆ
rohiaa/rohiā

ਪਰਿਭਾਸ਼ਾ

ਰੋਸ (ਕ੍ਰੋਧ) ਸਹਿਤ ਹੋਇਆ. "ਮਾਇਆ ਦੁਖਿ ਮੋਹਿਆ, ਹਉਮੈ ਰੋਹਿਆ." (ਧਨਾ ਛੰਤ ਮਃ ੪)
ਸਰੋਤ: ਮਹਾਨਕੋਸ਼