ਰੋਹੇ
rohay/rohē

ਪਰਿਭਾਸ਼ਾ

ਦੇਖੋ, ਕੁਕਰੇ। ੨. ਰੋਹ- (ਰੋਸ- ਕ੍ਰੋਧ) ਸਹਿਤ ਹੋਏ.
ਸਰੋਤ: ਮਹਾਨਕੋਸ਼

ਸ਼ਾਹਮੁਖੀ : روہے

ਸ਼ਬਦ ਸ਼੍ਰੇਣੀ : noun masculine, plural

ਅੰਗਰੇਜ਼ੀ ਵਿੱਚ ਅਰਥ

same as ਕੁੱਕਰਾ ; sore eyes
ਸਰੋਤ: ਪੰਜਾਬੀ ਸ਼ਬਦਕੋਸ਼

ROHE

ਅੰਗਰੇਜ਼ੀ ਵਿੱਚ ਅਰਥ2

s. m. pl, Redness connected with sore eyes, inflamed spots in the eye.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ