ਰੋਜ਼ੀਨਾ
rozeenaa/rozīnā

ਪਰਿਭਾਸ਼ਾ

ਫ਼ਾ. [روزینہ] ਸੰਗ੍ਯਾ- ਰੋਜ਼ ਦਾ ਖ਼ਰਚ। ੨. ਰੋਜ਼ ਦੀ ਨੌਕਰੀ। ੩. ਰੋਜ਼ ਦਾ ਗੁਜ਼ਾਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : روزینہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਰੁਜ਼ੀਨਾ
ਸਰੋਤ: ਪੰਜਾਬੀ ਸ਼ਬਦਕੋਸ਼