ਰੌਨਕ
raunaka/raunaka

ਪਰਿਭਾਸ਼ਾ

ਅ਼. [رونق] ਰੌਨਕ਼. ਸੰਗ੍ਯਾ- ਚਮਕ। ੨. ਸ਼ੋਭਾ. ਆਭਾ। ੩. ਖ਼ੂਬੀ. ਗੁਣ.
ਸਰੋਤ: ਮਹਾਨਕੋਸ਼