ਰੌਰਵ
raurava/raurava

ਪਰਿਭਾਸ਼ਾ

ਸੰਗ੍ਯਾ- ਰੋਂਦੇ ਹਨ ਜਿਸ ਵਿੱਚ ਜਾਕੇ, ਅਜੇਹਾ ਨਰਕ। ੨. ਵਿ- ਡਰਾਉਣਾ. ਭਯੰਕਰ। ੩. ਰੁਰੁ (ਰੱਤੇ ਮ੍ਰਿਗ) ਦੇ ਚੰਮ ਦਾ ਬਣਾਇਆ ਹੋਇਆ, ਅਥਵਾ ਗੁਰੂ ਦਾ ਮਾਸ ਸਿੰਗ ਆਦਿ.
ਸਰੋਤ: ਮਹਾਨਕੋਸ਼