ਰੜਾ
rarhaa/rarhā

ਪਰਿਭਾਸ਼ਾ

ਦੇਖੋ, ਰੜ. "ਰੜੇ ਵਿੱਚ ਜੋ ਜਲ ਭਾਸਤਾ ਹੈ." (ਜਸਭਾਮ)
ਸਰੋਤ: ਮਹਾਨਕੋਸ਼

ਸ਼ਾਹਮੁਖੀ : رڑا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

plain, bare, (ground) devoid of vegetation; noun, masculine same as ਰੌੜ
ਸਰੋਤ: ਪੰਜਾਬੀ ਸ਼ਬਦਕੋਸ਼