ਰੜ੍ਹਨਾ
rarhhanaa/rarhhanā

ਪਰਿਭਾਸ਼ਾ

ਕ੍ਰਿ- ਭੁੱਜਣਾ. ਪੱਕਣਾ। ੨. ਕ੍ਰੋਧ ਨਾਲ ਸੜਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رڑھنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be fried, thoroughly baked, parched or cooked; to be slightly overcooked or overbaked
ਸਰੋਤ: ਪੰਜਾਬੀ ਸ਼ਬਦਕੋਸ਼